- 1. ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ
- ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ,
- ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
- 2. ਜਿਵੇਂ ਨਬਜਾਂ ਦੇ ਲਈ ਖੂਨ ਤੇ
- ਰੂਹ ਲਈ ਸ਼ਰੀਰ ਬਣ ਗਿਆ…
- ਮੇਰੀ ਧੜਕਨ ਤੇਰੀ ਤਸਵੀਰ
- ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..
- 3. ਮੇਰਾ ਦਿਲ ਕਮਜ਼ੋਰ ,
- ਬਹੁਤ ਨਾ ਲਾ ਜ਼ੋਰ ,
- ਸਾਨੂੰ ਹੱਸ ਕੇ ਬੁਲਾ ,
- ਅਸੀਂ ਨਾ ਚਾਹੀਏ ਕੁਝ ਹੋਰ।
- 4. ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
- ਪਿਆਰ ਤਾ ਓਹ ਹੈ
- ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ
ੲਿਸ਼ਕ ੲਿਸ਼ਕ ਕਰਦਾ ਹਰ ਕੋੲੀ,
ੲਿਸ਼ਕੇ ਦੇ ਰਾਹ ਬੜੇ ਅੌਖੇ,
ਹੋ ਜਾਂਦੀ ਜਿੰਦਗੀ ਨਾਲ ਨਫਰਤ,
ਜਦ ਕਰਕੇ ਕੋੲੀ ਸੱਚਾ ਪ੍ਰੇਮ… ਮੁੱਖ ਮੋੜ ਲਵੇ,
ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ,
ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ….
ਕਹਿੰਦੀ ਹੋਗੀ ਤੇਰੇ ਪਿਆਰ ' ਚ ਪਾਗਲ ਵੇ ਮੈਂ ਮਰ ਮਿਟ ਜਾਉਂ , ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ , ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ । ਮੇਰਾ ਪਿਆਰ ਤੇਰੇ ਲਈ ਸੱਚਾ ਹੈ , ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ ੲਿਥੇ ਹੁੰਦਾ ਗੁਮਾਨ ਰੂਪ ਰੰਗ ਦਾ ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ , ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ , ਓਹਨੇ ਤਰਲਾ ਕੋਈ ਸੁਨਿਆ ਨਹੀਂ , ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ , ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ , ਮੈਂ ਕਹਿ ਦਿੱਤਾ ' ਤੇਰੇ ਬਿਨਾ ਮੈਂ ਮਰ ਚਲਿਆ ' ਓਹ ਹੱਸ ਕੇ ਕਹਿੰਦੀ , ' ਕੀ ਕਿਹਾ ?? ਮੈਨੂੰ ਸੁਨਿਆ ਨਹੀ
ALL INFOMATION
Happy Diwali 7Nov2018
2018
ਸਾਰੇ ਪਰਿਵਾਰ, ਦੋਸਤਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ
Happy Eid mubarak 2018
- ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ,
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,
ਮੈਂ ਕਹ ਦਿੱਤਾ ,‘ਤੇਰੇ ਬਿਨਾ ਮੈਂ ਮਰ ਚਲਿਆ ’
ਓਹ ਹੱਸ ਕੇ ਕਹਿੰਦੀ, ‘ਕੀ ਕਿਹਾ ?? ਮੈਨੂੰ ਸੁਨਿਆ ਨਹੀ’
- ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
ਮੈਨੂੰ ਆਮ ਤੋਂ ਖਾਸ ਬਣਾਇਆ ਤੂੰ, ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,
ਲੱਖ ਹੋਣਗੀ ਕਮੀਆਂ ਮੇਰੇ ਵਿੱਚ, ਨਾ ਕਦੇ ਮੈਨੂੰ ਅਜਮਾਇਆ ਤੂੰ..
ਡਰ ਹੈ ਜੱਗ ਦੀਆਂ ਨਜ਼ਰਾਂ ਦਾ, ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,
ਸਾਹਾਂ ਜਿੰਨੀ ਲੋੜ ਤੇਰੀ, ਬਸ ਏਨਾ ਕੁ ਇਤਬਾਰ ਕਰੀਂ...
ਰੀਝ ਬਸ ਮੇਰੀ ਰੱਬ ਕਰਦੇ ਜੇ ਪੂਰੀ, ਬਿਨ ਤੇਰੇ ਮੈਂ ਅਧੂਰਾ, ਤੂੰ ਵੀ ਮੇਰੇ ਨਾਲ ਫੱਬੇ..
ਰੋਲਦੀ ਨਾ ਦੇਖੀਂ ਮੇਰੇ ਜ਼ਿੰਦਗੀ ਦੇ ਚਾਅ, ਬੜੇ ਚਾਅ ਨੇ ਪਿਆਰੇ, ਤੇਰੇ ਨਾਲ ਹੀ ਸੱਭੇ..
ਉੰਝ ਦਿਸੀ ਜਾਣ ਭਾਵੇਂ ਮੈਨੂੰ ਸੂਰਤਾਂ ਹਜ਼ਾਰ, ਪਰ ਖਿਆਲਾਂ ਵਿੱਚ ਦਿਲ ਕਾਹਤੋਂ ਤੈਨੂੰ ਬਸ ਲੱਭੇ..
ਰੱਬ ਨੇ ਬਣਾਇਆ ਹਰ ਇੱਕ ਲਈ ਕੋਈ, ਮੈਨੂੰ ਤੇਰੇ ਲਈ ਬਣਾਇਆ, ਦੱਸ ਕਾਹਤੋਂ ਇੰਝ ਲੱਗੇ...
ਆ ਕੁੜੀਏ ਫੜ੍ਹ ਹੱਥ ਮੇਰਾ, ਚੱਲ ਜੰਨਤ ਵੱਲ ਨੂੰ ਜਾਈਏ,
ਜਿੱਥੇ ਫੁੱਲ ਤੇ ਪਰੀਆਂ ਰਹਿੰਦੀਆਂ ਨੇ, ਓਸ ਦੇਸ਼ ਜਾ ਆਲਣਾ ਪਾਈਏ..
ਰੱਬ ਮੇਹਰ ਕਰੇ ਜੇ ਸਾਡੇ ਤੇ ਬਸ ਬੋਲੇ ਬੋਲ ਪੁਗਾਈਏ,
ਚੰਦਰੇ ਜੱਗ ਤੋਂ ਹੋ ਓਹਲੇ, ਆਖਰੀ ਸਾਂਹ ਤੱਕ ਪਿਆਰ ਨਿਭਾਈਏ...
ਮੁਲਾਕਾਤ ਸੀ ਪਹਿਲੀ ਸਾਡੀ, ਮੈਂ ਵੀ ਚੁੱਪ, ਨਾ ਓਹ ਕੁਝ ਬੋਲੇ..
ਕੋਲ ਬੈਠੀ ਸ਼ਰਮਾਈ ਜਾਵੇ, ਛੁਪਾ ਕੇ ਮੁੱਖ ਨੂੰ ਚੁੰਨੀ ਓਹਲੇ..
ਪਾ ਕੇ ਬਾਤਾਂ ਅੱਖਾਂ ਨਾਲ ਹੀ ਹਾਮੀ ਭਰੀ ਗਏ,
ਚੁੱਪ ਚੁਪੀਤੇ ਇੱਕ ਦੂਜੇ ਨਾਲ ਗੱਲਾਂ ਕਰੀ ਗਏ...
ਦੁਨੀਆਂ ਤੇ ਇੱਕ ਚੀਜ ਅਮੁੱਲੀ ਨਾਮ ਹੈ ਜਿਸਦਾ ਮਾਂ„
ਅੋਖੇ ਸੋਖੇ ਰਾਹਾਂ ਦੇ ਵਿੱਚ ਛੱਡਦੀ ਨਈ ਕਦੇ ਬਾਂਹ„
ਵੇਦ ਗਰੰਥਾਂ ਦੇ ਵਿੱਚ ਲਿਖਿਆ ਸਬ ਪਤਾ ਹੈ ਥਾਂਵਾ ਨੂੰ„
ਉਹ ਕਦੇ ਸੁਖੀ ਨਈ ਵਸਦੇ ਜੋ ਦੁੱਖ ਦਿੰਦੇ ਮਾਂਵਾ ਨੂੰ„
ਉਹ ਕਦੇ ਸੁੱਖੀ ਨਹੀਂ ਵਸਦੇ ਜੋ ਧੋਖੇ ਦਿੰਦੇ ਮਾਵਾਂ ਨੂੰ..
ਕੁਝ ਦਿਨ ਹੁੰਦੇ ਨੇ ਚਾਵਾਂ ਦੇ..
ਜੋ ਦਿਨ ਹੁੰਦੇ ਨਾਲ ਨੇ ਮਾਵਾਂ ਦੇ... luv u mom...
ਅੱਜ ਰੱਖ ਤਸਵੀਰ ਸਾਹਮਣੇ ਤੇਰੀ, ਕਈੰ ਗੱਲਾਂ ਪੁੱਛਣੀਆਂ ਤੇਰੇ ਤੋਂ,
ਤੂੰ ਕਦ ਆਉਣਾ, ਕਦ ਕੋਲ ਬਹਿਣਾ, ਦੂਰੀ ਸਹਿ ਨੀ ਹੁੰਦੀ ਮੇਰੇ ਤੋਂ..
ਅੱਜ ਵੀ ਰਾਤ ਇਹ ਸਾਰੀ ਤੇਰੀ ਦੀਦ ਕਰਦਿਆਂ ਲੰਘ ਜਾਣੀ,
ਆਪੇ ਗੱਲਾਂ ਕਰਕੇ ਆਪੇ ਹਾਮੀ ਭਰਦਿਆਂ ਲੰਘ ਜਾਣੀ...