Happy New Year 2019


Happy New Year 2019
All
Family 
Friends 
365 all Happy DAy
Injoy in life 



Do Pal Da Hai Saath Pata Nahi Kado Vichad Jana
Rishteya Da Kee Pata Kado Tut Jana
Puch Liya Karo Kade Haal-Chaal Sade Dil Da
Zindgi Da Kee Pata Asi Kado Muk Jana!



 ਮੌਕਾ ਦੇਖ ਕੇ ਬਦਲਣ ਵਾਲਿਆਂ ਵਿੱਚੋ ਨਹੀਂ ,

ਸੱਚ ਬੋਲਣ ਦੀ ਹਿੰਮਤ ਰੱਖਦੀ ਆ,

ਚਾਪਲੂਸੀ ਨਹੀਓ ਹੁੰਦੀ ਕਿਸੇ ਦੀ ,
ਤਾਹੀਓਂ ਚੰਗੀ ਕਿਸੇ ਨੂੰ ਹੀ ਲੱਗਦੀ ਆ

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
 ਭਾਂਵੇ ਕਾਮਯਾਬ ਤਾਂ ਬਹੁਤੇ ਨਹੀਂ , ਪਰ ਮਾਣ ਬੜਾ ਕਿ ਸੱਚੇ ਹਾਂ

ਤਨ ਦੀ ਖੂਬਸੂਰਤੀ ਇੱਕ ਭਰਮ ਹੈ ਸਭ ਤੋਂ ਖੂਬਸੂਰਤ ਤਾਂ ਤੁਹਾਡੀ ਬੋਲੀ ਹੈ 
ਚਾਵੇ ਤਾਂ ਦਿਲ ਜਿੱਤ ਲਵੇ , ਚਾਵੇ ਤਾਂ ਦਿਲ ਚੀਰ ਦੇਵੇ !
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ਨਾ ਇਸ਼ਾਰਿਆਂ ਉੱਤੇ ਨੱਚੇ ਹਾਂ ਭਾਂਵੇ ਕਾਮਯਾਬ ਤਾਂ ਬਹੁਤੇ ਨਹੀਂ , ਪਰ ਮਾਣ ਬੜਾ ਕਿ ਸੱਚੇ ਹਾਂ






ਕੋਈ ਕਹਿੰਦਾ ਹੈ ਦੁਨੀਆਂ ਪਿਆਰ ਨਾਲ ਚਲਦੀ ਹੈ 

ਕੋਈ ਕਹਿੰਦਾ ਹੈ ਦੁਨੀਆਂ ਦੋਸਤੀ ਨਾਲ ਚਲਦੀ ਹੈ , ਜਦੋ ਅਜਮਾਇਆ ਤਾਂ ਪਤਾ ਲੱਗਿਆ 
ਦੁਨੀਆਂ ਮਤਲਬ ਨਾਲ ਚਲਦੀ ਹੈ !
ਮੇਰੇ ਨਾਲ ਰਹਿਣਾ ਹਰੇਕ ਦੀ ਕਿਸਮਤ ਚ ਨਹੀ ਆ ”
 ਪਰ ਮੈ ਕਰਦਾ ਇਸ ਗੱਲ ਦਾ ਮਾਨ ਵੀ ਨਈ ਆ ” 
ਕੁਝ ਲੋਕਾਂ ਲਈ ਮੈ ਸਮਝ ਤੋਂ ਬਾਹਰ ਆ ” 
ਪਰ ਉਹਨਾ ਲਈ ਕਿਉ ਮੈ ਫਿਕਰ ਕਰਾ




ਹੰਕਾਰ ਦੀ ਸਭ ਤੋਂ ਬੁਰੀ ਗੱਲ ਇਹ ਹੁੰਦੀ ਹੈ ਕਿ ਉਹ ਤੁਹਾਨੂੰ ਕਦੇ ਇਹ ਮਹਿਸੂਸ ਨਹੀ ਹੋਣ ਦਿੰਦਾ ਕਿ ਤੁਸੀ ਗਲਤ ਹੋ








Post a Comment

0 Comments
* Please Don't Spam Here. All the Comments are Reviewed by Admin.