ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ
ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ
ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ
ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ
ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ
ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ
ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ
ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ
ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾo
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ