New Punjab States in 1jan 2022 update in year status
ਇਕ ਜਿੱਦ ਮੇਰੀ ਸੀ ,
ਤੇ ਇਕ ਜਿੱਦ ਓਹਦੀ ਸੀ.........
ਸਾਡੀ ਜਿੱਦ ਓਹਨੁ ਹਾਸਿਲ ਕਰਨ ਦੀ ਸੀ...
ਤੇ ਓਹਦੀ ਜਿੱਦ ਸਾਥੋਂ ਦੂਰ ਜਾਨ ਦੀ ਸੀ.......
ਪਰ ਓਹੋ ਕਿਸਮਤ ਨਾਲ ਬਾਜ਼ੀ ਮਾਰ ਗਏ...
ਓ ਜ਼ਿੰਦਗੀ ਵੀ ਜਿੱਤ ਕੇ ਲੈ ਗਏ.....
ਤੇ ਅਸੀਂ ਮੋਤ ਦੇ ਅੱਗੇ ਹਾਰ ਗਏ...
ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ,
ਸਾਡੀ ਵੀ ਜਿੱਦ ਏ ਮਾਲਕਾ, ਪਹੁੰਚਣਾ ਜਰੂਰ ਅਾ,
ਬਸ ਇੱਕ ਤੇਰਾ ਸਾਥ ਨਾ ਛੁੱਟੇ , ਬਾਕੀ ਸਭ ਮਨਜੂਰ ਆ.
.ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ.??